ਅਰਝਿ ਉਰਝਿ ਕੈ
arajhi urajhi kai/arajhi urajhi kai

Definition

ਕ੍ਰਿ. ਵਿ- ਗੁਲਝਨ ਵਿੱਚ ਫਸਕੇ. ਗੋਰਖਧੰਦੇ ਵਿੱਚ ਉਲਝਕੇ. "ਅਰਝਿ ਉਰਝਿ ਕੈ ਪਚਿਮੂਆ." (ਸ. ਕਬੀਰ)
Source: Mahankosh