ਅਰਥਨਾ
arathanaa/aradhanā

Definition

ਸੰ. ਅਰ੍‍ਥਨਾ. ਕ੍ਰਿ- ਮੰਗਣਾ. ਯਾਚਨਾ. "ਅਸਨ ਹੀਨ ਬਸਨੰ ਨਗਨ ਕਰਤ ਅਰਥਨਾ ਜੌਨ." (ਨਾਪ੍ਰ)
Source: Mahankosh