ਅਰਦਾਗ
arathaaga/aradhāga

Definition

ਸੰ. ਅਰ੍‌ਦਿਤ. ਵਿ- ਦਲਿਆ ਹੋਇਆ. ਪੀੜਿਆ। ੨. ਯਾਚਨ ਕੀਤਾ. ਮੰਗਿਆ. "ਦੇਉ ਸਾਧੁ ਸੰਗਤਿ ਅਰਦਾਗਿਓ." (ਸਾਰ ਮਃ ੫)
Source: Mahankosh