ਅਰਧਾਂਗੀ
arathhaangee/aradhhāngī

Definition

ਸੰ. अर्धाङ् गिनी. ਦੇਖੋ, ਅਰਧ ਸ਼ਰੀਰੀ। ੨. ਸੰ. अर्धाङ गीनी. ਸੰਗ੍ਯਾ- ਸ਼ਿਵ. ਦੇਖੋ, ਅਰਧ ਨਾਰੀਸ਼੍ਵਰ.
Source: Mahankosh