ਅਰਧੰਗਕ
arathhangaka/aradhhangaka

Definition

ਸੰਗ੍ਯਾ- ਜਿਸ ਨੇ ਅੱਧਾ ਅੰਗ ਨਾਰੀ ਦਾ ਕੀਤਾ ਹੋਇਆ ਹੈ, ਸ਼ਿਵ. ਰੁਦ੍ਰ. "ਕੈਧੋਂ ਹੈ ਅਨੰਗ ਅਰਧੰਗਕ ਕੇ ਅੰਤਕ ਤੇ." (ਚਰਿਤ੍ਰ ੧੦੯) ਦੇਖੋ, ਅੰਤਕ.
Source: Mahankosh