ਅਰਧ ਉਰਧ
arathh urathha/aradhh uradhha

Definition

ਸੰ. ਅਧਃ ਊਰ੍‍ਧ੍ਵ. ਇਹ ਲੋਕ ਅਤੇ ਪਰਲੋਕ। ੨. ਜ਼ਮੀਨ ਆਸਮਾਨ. "ਅਰਧ ਉਰਧ ਦੋਊ ਤਹਿ ਨਾਹੀ." (ਗਉ ਕਬੀਰ) ੩. ਨੀਚ ਊਚ। ੪. ਜੀਵ ਬ੍ਰਹ੍‌ਮ. "ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ." (ਗਉ ਕਬੀਰ ਬਾਵਨ)
Source: Mahankosh