ਅਰਨ
arana/arana

Definition

ਦੇਖੋ, ਅਰੁਣ ਅਤੇ ਆਰਨ੍ਯ। ੨. ਕ੍ਰਿ. ਅੜਨਾ. ਭਿੜਨਾ. "ਨਹੀਂ ਅਰਨ ਕੋ ਅਰਨ ਦੇਹਿਂਗੇ ਅਰਨ ਕਰਹਿ ਰਨ ਅਰਨ ਸਮਾਨ." (ਗੁਪ੍ਰਸੂ) ਨਹੀਂ ਵੈਰੀਆਂ ਨੂੰ ਅੜਨ ਦੇਵਾਂਗੇ, ਮੈਦਾਨੇ ਜੰਗ ਅਰੁਣ (ਲਾਲ) ਕਰਾਂਗੇ ਸੂਰਜ ਦੇ ਰਥਵਾਹੀ ਅਰੁਣ ਦੇ ਤੁੱਲ.
Source: Mahankosh