ਅਰਨਾ
aranaa/aranā

Definition

ਦੇਖੋ, ਅੜਨਾ. "ਹਮਰੇ ਸੰਗ ਤੁਮਾਰੋ ਅਰਨਾ." (ਗੁਪ੍ਰਸੂ) "ਅਰਿ ਸੋਂ ਅਰਕੈ ਅਤਿ ਯੁੱਧ ਮਚਾਯੋ." (ਕ੍ਰਿਸਨਾਵ) ੨. ਫਸਣਾ. ਅਟਕਣਾ. "ਅਰਿਓ ਪ੍ਰੇਮ ਕੀ ਖੋਰਿ." (ਸਾਰ ਮਃ ੫) ੩. ਸੰਗ੍ਯਾ- ਆਰਣ੍ਯ (ਵਨ) ਵਿੱਚ ਰਹਿਣ ਵਾਲਾ ਝੋਟਾ. ਜੰਗਲੀ ਭੈਂਸਾ. ਬਨਮਹਿਸ ਦੇਖੋ, ਅੰ. Bison. "ਮੋਹ ਰਹੀ ਜਮੁਨਾ ਖਗ ਔ ਹਰਜੱਛ ਸਭੈ ਅਰਨਾ ਅਰੁ ਗੈਂਡਾ." (ਕ੍ਰਿਸਨਾਵ)
Source: Mahankosh

Shahmukhi : ارنا

Parts Of Speech : noun, masculine

Meaning in English

bison
Source: Punjabi Dictionary

ARNÁ

Meaning in English2

s. m. (H.), ) A wild buffalo.
Source:THE PANJABI DICTIONARY-Bhai Maya Singh