ਅਰਬਨੀ
arabanee/arabanī

Definition

ਸੰਗ੍ਯਾ- ਉਹ ਸੈਨਾ, ਜਿਸ ਵਿੱਚ ਅ਼ਰਬ ਦੇਸ਼ ਦੇ ਘੋੜੇ ਹੋਣ. ਅ਼ਰਬੀ ਘੋੜਿਆਂ ਦੀ ਫ਼ੌਜ. (ਸਨਾਮਾ)
Source: Mahankosh