ਅਰਬੁਦ
arabutha/arabudha

Definition

ਸੰ. ਅਬੁਦ. ਸੰਗ੍ਯਾ- ਦਸ ਕਰੋੜ। ੨. ਰਾਜਪੂਤਾਨੇ ਵਿੱਚ ਇੱਕ ਪਹਾੜ ਦੀ ਧਾਰਾ. ਅਰਾਵਲੀ ਅਰਵਲੀ। ੩. ਆਬੂ ਪਹਾੜ। ੪. ਬੱਦਲ। ੫. ਵੈਦ੍ਯਕ ਅਨੁਸਾਰ ਇੱਕ ਰੋਗ. ਸ਼ਰੀਰ ਤੇ ਗਿਲਟੀਆਂ ਦਾ ਹੋਣਾ. ਰਸੌਲੀ ਆਦਿ। ੬. ਇੱਕ ਨੇਤ੍ਰ ਰੋਗ.
Source: Mahankosh