ਅਰਭ
arabha/arabha

Definition

ਸੰ. ਅਰ੍‍ਭ. ਸੰਗ੍ਯਾ- ਬਾਲਕ. ਬੱਚਾ। ੨. ਸ਼ਿਸ਼ਿਰ ਰੁੱਤ. ਮਾਘ ਫੱਗੁਣ ਦੀ ਰੁੱਤ। ੩. ਵਿਦ੍ਯਾਰਥੀ. ਤਾਲਬੇ ਇ਼ਲਮ.
Source: Mahankosh