ਅਰਮਾਨ
aramaana/aramāna

Definition

ਫ਼ਾ. [ارمان] ਸੰ. ਅਰ੍‍ਥ- ਮਨ. ਸੰਗ੍ਯਾ- ਇੱਛਾ. ਚਾਹ. ਰੁਚੀ. "ਕਰੀ ਆਵਾਜ਼ ਅਬ ਆਉ ਅਰਮਾਨ ਜਿਹ." (ਗੁਰੁਸੋਭਾ) ੨. ਪਛਤਾਵਾ. ਪਸ਼ਚਾਤਾਪ. "ਰਾਜਨ ਕੋ ਅਰਮਾਨ ਰਹੈ ਜਗ." (ਗੁਪ੍ਰਸੂ)
Source: Mahankosh

Shahmukhi : ارمان

Parts Of Speech : noun masculine, colloquial

Meaning in English

see ਅਰਾਮ
Source: Punjabi Dictionary
aramaana/aramāna

Definition

ਫ਼ਾ. [ارمان] ਸੰ. ਅਰ੍‍ਥ- ਮਨ. ਸੰਗ੍ਯਾ- ਇੱਛਾ. ਚਾਹ. ਰੁਚੀ. "ਕਰੀ ਆਵਾਜ਼ ਅਬ ਆਉ ਅਰਮਾਨ ਜਿਹ." (ਗੁਰੁਸੋਭਾ) ੨. ਪਛਤਾਵਾ. ਪਸ਼ਚਾਤਾਪ. "ਰਾਜਨ ਕੋ ਅਰਮਾਨ ਰਹੈ ਜਗ." (ਗੁਪ੍ਰਸੂ)
Source: Mahankosh

Shahmukhi : ارمان

Parts Of Speech : noun, masculine

Meaning in English

wish, desire, longing
Source: Punjabi Dictionary