ਅਰਾਜੀ
araajee/arājī

Definition

ਅ਼. [اراضی] ਅਰਾਜੀ. ਸੰਗ੍ਯਾ- ਅਰਜ਼ (ਜ਼ਮੀਨ) ਦਾ ਬਹੁ ਵਚਨ. ਜ਼ਮੀਨਾਂ। ੨. ਵਾਹਕ ਜ਼ਮੀਨ.
Source: Mahankosh