ਅਰਾਧਨ ਅਰਾਧਨਾ
araathhan araathhanaa/arādhhan arādhhanā

Definition

ਸੰ. ਆਰਾਧਨ. ਸੰਗ੍ਯਾ- ਸੇਵਾ. ਪੂਜਾ. ਉਪਾਸਨਾ. "ਹਰਿ ਹਰਿ ਨਾਮ ਅਰਾਧਨਾ." (ਮਾਰੂ ਅਃ ਮਃ ੫)
Source: Mahankosh