ਅਰਾਪਨ
araapana/arāpana

Definition

ਸੰ. ਅਪੰਣ. ਸੰਗ੍ਯਾ- ਦੇਣਾ. ਸੌਂਪਣਾ. ਭੇਟ ਕਰਨ ਦੀ ਕ੍ਰਿਯਾ "ਹੀਉ ਅਰਾਪਉ." (ਸਾਰ ਛੰਤ ਮਃ ੫) ਹ੍ਰਿਦਯ (ਹਿਰਦਾ) ਅਰਪਦਾ ਹਾਂ.
Source: Mahankosh