ਅਰਿੰਦਮ
arinthama/arindhama

Definition

ਸੰ. अरिन्दम. ਵਿ- ਵੈਰੀ ਦਾ ਨਾਸ਼ ਕਰਨ ਵਾਲਾ. ਅਰਿ ਨੂੰ ਦਮਨ ਕਰਨ ਵਾਲਾ. "ਸੁਨਤ ਅਰਿੰਦਮ ਤਿਤ ਕੋ ਗਏ." (ਗੁਪ੍ਰਸੂ)
Source: Mahankosh