ਅਰੁਚਿ
aruchi/aruchi

Definition

ਸੰ. ਰੁਚਿ ਦਾ ਅਭਾਵ. ਇੱਛਾ ਦਾ ਨਾ ਹੋਣਾ। ੨. ਗਿਲਾਨੀ. ਨਫਰਤ। ੩. ਇੱਕ ਰੋਗ, ਜਿਸ ਤੋਂ ਭੁੱਖ ਬੰਦ ਹੋ ਜਾਂਦੀ ਹੈ. ਦੇਖੋ, ਅਜੀਰਣ.
Source: Mahankosh