ਅਰੇਕ
arayka/arēka

Definition

ਅਰਿ- ਕੇ. ਵੈਰੀ ਦੇ. "ਪਤਾਕਾ ਟੂਕ ਟਾਕ ਅਰੇਕ." (ਚੰਡੀ ੨) ੨. ਅਰਿ- ਏਕ. ਕਈ ਇੱਕ ਵੈਰੀ. ਕੋਈ ਦੁਸ਼ਮਨ. "ਅਰੇਕ ਸੁ ਮਾਰ ਮਾਰ ਪੁਕਾਰ ਹੀ." (ਚੰਡੀ ੨)
Source: Mahankosh