ਅਰੈਲ
araila/araila

Definition

ਵਿ- ਮੁਕ਼ਾਬਲਾ ਕਰਨ ਵਾਲਾ. ਲੜਨ ਭਿੜਨ ਵਾਲਾ. "ਦਲ ਸੋਂ ਅਰੈਤ ਧਾਏ ਤੁਰਗ ਨਚਾਯਕੈ." (ਕ੍ਰਿਸਨਾਵ) ੨. ਅੜੀਅਲ.
Source: Mahankosh