ਅਰੋਗਤ
arogata/arogata

Definition

ਵਿ- ਅਰੋਗਤਾ ਵਾਲਾ. ਨੀਰੋਗ. ਨਰੋਆ. "ਅਰੋਗਤ ਭਏ ਸਰੀਰਾ." (ਵਡ ਛੰਤ ਮਃ ੪)
Source: Mahankosh