ਅਰੋਧਨ
arothhana/arodhhana

Definition

ਸੰ. ਅਰੁੰਧਨ. ਕ੍ਰਿ- ਰੋਕਣਾ. ਅਟਕਾਉਣਾ. ਘੇਰਨਾ. "ਰੋਸ ਅਰੋਧਨ ਕ੍ਰੂਰਬ੍ਰਿਤੇ" (ਅਕਾਲ)
Source: Mahankosh