ਅਲਕ
alaka/alaka

Definition

ਸੰ. ਸੰਗ੍ਯਾ- ਮੁਖ ਨੂੰ ਅਲ (ਭੂਸਿਤ) ਕਰਨ ਵਾਲੀ ਪੇਚਦਾਰ ਕੇਸ਼ਾਂ ਦੀ ਲਟ, ਜੋ ਕਪੋਲਾਂ ਉੱਪਰ ਲਟਕਦੀ ਹੋਵੇ. ਜ਼ੁਲਫ। ੨. ਹਿਮਾਲਯ ਉੱਪਰ, ਮੇਘਦੂਤ ਅਨੁਸਾਰ ਇੱਕ ਮਨੋਹਰ ਨਗਰ. ਦੇਖੋ, ਅਲਕਾ ੨.
Source: Mahankosh

ALK

Meaning in English2

s. m, young bullock not broken to yoke.
Source:THE PANJABI DICTIONARY-Bhai Maya Singh