ਅਲਕ ਭੁਜੰਗੀ
alak bhujangee/alak bhujangī

Definition

ਵਿ- ਸੱਪ ਜੇਹੀਆਂ ਹੋਨ ਅਲਕਾਂ ਜਿਸ ਦੀਆਂ। ੨. ਸੰਗ੍ਯਾ- ਸ਼ਿਵ. ਅਲਕਾਂ ਦੀ ਥਾਂ ਜਿਸ ਦੇ ਸਰਪ ਲਟਕਦੇ ਹਨ.
Source: Mahankosh