ਅਲਖ
alakha/alakha

Definition

ਸੰ. ਅਲਕ੍ਸ਼੍ਯ. ਵਿ- ਜੋ ਦਿਖਾਈ ਨਾ ਦੋਵੇ. "ਅਗਮ ਅਗੋਚਰ ਅਲਖ ਅਪਾਰਾ." (ਬਿਲਾ ਮਃ ੧) ੨. ਲਕ੍ਸ਼੍‍ਣ ਰਹਿਤ। ੩. ਯੋਗੀਆਂ ਦਾ ਪਰਸਪਰ ਸਿਸ੍ਟਾਚਾਰ ਬੋਧਕ ਸ਼ਬਦ.
Source: Mahankosh

Shahmukhi : الکھ

Parts Of Speech : adjective

Meaning in English

imperceptible, unknowable, incomprehensible, invisible; an attribute of God; interjection slogan or call by ਅਲ਼ਖਧਾਰੀ cf. ਅਲ਼ਖ
Source: Punjabi Dictionary