ਅਲਤਾ
alataa/alatā

Definition

ਸੰ. ਅਲਕ੍ਤ. ਸੰਗ੍ਯਾ- ਲਾਖ ਤੋਂ ਬਣਿਆ ਹੋਇਆ ਇੱਕ ਪ੍ਰਕਾਰ ਦਾ ਲਾਲ ਰੰਗ, ਜੋ ਸ਼ਾਦੀ ਅਤੇ ਹੋਲੀ ਦੇ ਮੌਕੇ ਵਰਤੀਦਾ ਹੈ. "ਅਲਤਾ ਗਨ ਅੰਬੀਰ ਗੁਲਾਲ." (ਗੁਪ੍ਰਸੂ)
Source: Mahankosh

ALTÁ

Meaning in English2

s. m, farinaceous powder dyed red and yellow, which the Hindus throw on each other's clothes during the Holí festival.
Source:THE PANJABI DICTIONARY-Bhai Maya Singh