ਅਲਪਟੀ
alapatee/alapatī

Definition

ਸੰਗ੍ਯਾ- ਸਿਪਾਹੀ ਦੇ ਪੇਟ ਨਾਲ ਬੰਨ੍ਹੀ ਹੋਈ ਥੈਲੀ, ਜਿਸ ਵਿੱਚ ਬਾਰੂਦ ਗੋਲੀ ਆਦਿ ਜੰਗੀ ਸਾਮਾਨ ਰਹਿੰਦਾ ਹੈ.
Source: Mahankosh