ਅਲਪਾਹਾਰੀ
alapaahaaree/alapāhārī

Definition

ਸੰ. अल्पाहारिन्. ਵਿ- ਥੋੜਾ ਅਹਾਰ ਕਰਨ ਵਾਲਾ. ਘੱਟ ਖਾਣ ਵਾਲਾ.
Source: Mahankosh