ਅਲਮਲ
alamala/alamala

Definition

ਵਿਸ ਅਤੇ ਮੈਲ. ਦੇਖੋ, ਅਲ ਅਤੇ ਮਲ. "ਅਲਮਲ ਖਾਈ ਸਿਰਿ ਛਾਈ ਪਾਈ." (ਵਾਰ ਆਸਾ) ਘੋਰੀਆਂ ਨੇ ਸ਼ਰਾਬ ਅਤੇ ਮਲਮੂਤ੍ਰ ਵਰਤਕੇ ਸਿਰ ਖ਼ਾਕ ਪਾਈ.
Source: Mahankosh

ALMAL

Meaning in English2

s. f, Dirt.
Source:THE PANJABI DICTIONARY-Bhai Maya Singh