ਅਲਮਾਰੀ
alamaaree/alamārī

Definition

ਪੁਰਤ. Almerio ਅਥਵਾ Almirah. ਸੰਗ੍ਯਾ- ਲੰਮਾ ਅਤੇ ਖੜਾ ਸੰਦੂਕ, ਜਿਸ ਵਿੱਚ ਕਿਤਾਬ ਵਸਤ੍ਰ ਆਦਿ ਸਾਮਾਨ ਰੱਖਣ ਲਈ ਖ਼ਾਨੇ ਬਣੇ ਹੁੰਦੇ ਹਨ.
Source: Mahankosh

Shahmukhi : الماری

Parts Of Speech : noun, feminine

Meaning in English

almirah; cupboard; wardrobe; bookcase
Source: Punjabi Dictionary

ALMÁRÍ

Meaning in English2

s. f, chest of drawers, a book case.
Source:THE PANJABI DICTIONARY-Bhai Maya Singh