ਅਲਾਉਣਾ
alaaunaa/alāunā

Definition

ਦੇਖੋ, ਆਲਾਪਨਾ. "ਕਹੇ ਫਰੀਦ ਸਹੇਲੀਹੋ! ਸਹੁ ਅਲਾਏਸੀ." (ਸੂਹੀ) ਭਾਵ- ਪਤੀ ਦਾ ਸੱਦਾ ਆਵੇਗਾ. ਹੁਕਮ ਪੁੱਜੇਗਾ.
Source: Mahankosh