ਅਲਿਪਤ
alipata/alipata

Definition

ਸੰ. ਅਲਿਪ੍ਤ. ਵਿ- ਅਲੇਪ. ਨਾ ਲਿਬੜਿਆ ਹੋਇਆ. ਅਸੰਗ. "ਜੋ ਅਲਿਪ ਰਹੇ ਮਨ ਮਾਹੀ." (ਸਾਰ ਮਃ ੫) "ਅਲਿਪਤ ਬੰਧਨ ਰਹਿਤ ਕਰਤਾ." (ਬਿਹਾ ਛੰਤ ਮਃ ੫)
Source: Mahankosh

Shahmukhi : الِپت

Parts Of Speech : adjective

Meaning in English

unsmeared, unattached, detached, ascetical
Source: Punjabi Dictionary