ਅਲੋਇਅੜਾ
aloiarhaa/aloiarhā

Definition

ਵਿ- ਦੇਖਿਆ (ਅਵਲੋਕਨ ਕੀਤਾ) ਹੋਇਆ. "ਨੈਨ ਅਲੋਇਅੜਾ ਹਰਿ ਜਾਨੀਅੜਾ." (ਰਾਮ ਛੰਤ ਮਃ ੫)
Source: Mahankosh