ਅਲੋਕਨ
alokana/alokana

Definition

ਸੰ. ਆਲੋਕਨ. ਕ੍ਰਿ- ਦੇਖਣਾ. ਝਾਕਣਾ. ਤੱਕਣਾ. "ਈਤ ਊਤ ਦਹ ਦਿਸ ਅਲੋਕਨ." (ਰਾਮ ਰੁਤੀ ਮਃ ੫)
Source: Mahankosh