ਅਲੰਕੇ
alankay/alankē

Definition

ਸੰ. अलङ्कृत- ਅਲੰਕ੍ਰਿਤ. ਵਿ- ਅਲੰਕਾਰ ਸਹਿਤ. ਭੂਸਿਤ. "ਅਲੰਕਾਰ ਅਲੰਕੇ." (ਜਾਪ) ਅਲੰਕਾਰ ਨੂੰ ਭੀ ਅਲੰਕ੍ਰਿਤ ਕਰਤਾ.
Source: Mahankosh