ਅਲੱਛ
alachha/alachha

Definition

ਵਿ- ਦੇਖੋ, ਅਲਖ। ੨. ਲਾਂਛਨ (ਕਲੰਕ) ਬਿਨਾ. "ਰੀਝ ਰੀਝ ਅੱਛਰਾ ਅਲੱਛ ਸੂਰ ਕੋ ਬਰੈਂ." (ਕਲਕੀ) ੩. ਅਲਕ੍ਸ਼੍ਯ. ਦੇਖੋ, ਲਕ੍ਸ਼੍ਯ.
Source: Mahankosh