ਅਵਛਿੰਨ
avachhinna/avachhinna

Definition

ਸੰ. अचच्छिन्न. ਵਿ- ਜੁਦਾ (ਵੱਖ) ਕੀਤਾ ਹੋਇਆ. ਅਲਗ ਕੀਤਾ ਹੋਇਆ। ੨. ਵਿਸ਼ੇਸਣ ਰਹਿਤ। ੩. ਦੇਖੋ, ਅਵਛੰਨ ਅਤੇ ਅਵਿਛਿੰਨ.
Source: Mahankosh