ਅਵਛੇਦ
avachhaytha/avachhēdha

Definition

ਸੰ. अवच्छेद. ਸੰਗ੍ਯਾ- ਭੇਦ. ਜੁਦਾਈ. ਫਰਕ। ੨. ਵਿਭਾਗ. ਵੰਡ. ਤਕਸੀਮ। ੩. ਛਾਂਨ ਬੀਨ. ਪੜਤਾਲ. ਡੂੰਘੀ ਖੋਜ.
Source: Mahankosh