ਅਵਲਿ
avali/avali

Definition

ਕ੍ਰਿ. ਵਿ- ਪਹਿਲੇ ਸਮੇਂ ਵਿੱਚ. "ਅਵਲਿ ਅਲਹ ਨੂਰ ਉਪਾਇਆ." (ਪ੍ਰਭਾ ਕਬੀਰ) ੨. ਦੇਖੋ, ਆਵਲਿ.
Source: Mahankosh