ਅਵਸ
avasa/avasa

Definition

ਸੰ. ਅਵਸ਼. ਵਿ- ਬਿਨਾ ਵਸ਼. ਲਾਚਾਰ। ੨. ਦੇਖੋ, ਅਵਸ਼੍ਯ। ੩. अवस्. ਸੰਗ੍ਯਾ- ਸਹਾਇਤਾ। ੪. ਕ੍ਰਿਪਾ. ਮਿਹਰਬਾਨੀ.
Source: Mahankosh