ਅਵਸਾਨ
avasaana/avasāna

Definition

ਸੰ. ਸੰਗ੍ਯਾ- ਔਸਾਨ. ਹੋਸ਼. ਹਵਾਸ. ਸੁਧਬੁਧ "ਅਵਸਾਨ ਕੇ ਦਿਵੈਯਾ ਹੋ." (ਅਕਾਲ)#"ਸਤ੍ਰੁਨ ਕੋ ਅਵਸਾਨ ਗਏ ਛੁਟ." (ਕ੍ਰਿਸਨਾਵ)#੨. ਸੰ. ਵਿਸ਼੍ਰਾਮ। ੩. ਹੱਦ. ਸੀਮਾ। ੪. ਮੌਤ।#੫. ਸਮਾਪਤੀ. ਅੰਤ। ਸੰਝ. ਸਾਯੰਕਾਲ.
Source: Mahankosh