ਅਵਹਿੱਥਾ
avahithaa/avahidhā

Definition

ਸੰ. अवहित्था. ਸੰਗ੍ਯਾ- ਕਾਵ੍ਯ- ਅਨੁਸਾਰ ਇੱਕ ਭਾਵ, ਜਿਸ ਦਾ ਲੱਛਣ ਹੈ ਕਿ ਭੈ ਅਤੇ ਲੱਜਾ ਆਦਿ ਦੇ ਕਾਰਣ, ਆਨੰਦ ਨੂੰ ਚੁਤਰਾਈ ਨਾਲ ਲੁਕੋਣਾ.
Source: Mahankosh