ਅਵਾਇਲ
avaaila/avāila

Definition

ਅ਼. [اوائِل] ਵਿ- ਬਹੁ ਵਚਨ ਅੱਵਲ ਦਾ. ਪਹਿਲੇ. ਪ੍ਰਥਮ। ੨. ਪੁਰਾਣੇ. ਪ੍ਰਾਚੀਨ। ੩. ਭਾਵ- ਪੁਰਾਣੇ ਖੋਟੇ ਸੰਸਕਾਰ. ਬਚਪਨ ਦੀ ਵਾਦੀਆਂ. ਦੇਖੋ, ਆਵਾਇਲ.
Source: Mahankosh