ਅਵਾਚ
avaacha/avācha

Definition

ਵਿ- ਚੁੱਪ. ਖ਼ਾਮੋਸ਼। ੨. ਸੰ. ਅਵਾਚ੍ਯ. ਜੋ ਕਹਿਣ ਯੋਗ੍ਯ ਨਾ ਹੋਵੇ। ੩. ਜਿਸ ਨਾਲ ਗੱਲ ਕਰਨੀ ਯੋਗ੍ਯ ਨਹੀਂ. ਨੀਚ. ਪਾਮਰ.
Source: Mahankosh