ਅਵਾਹਨ
avaahana/avāhana

Definition

ਵਿ- ਵਾਹਨ (ਸਵਾਰੀ) ਬਿਨਾ. "ਕਵਨ ਗੁਫਾ ਜਿਤੁ ਰਹੈ ਅਵਾਹਨ." (ਸਿਧਗੋਸਟਿ) ਉਹ ਕੇਹੜੀ ਗੁਫਾ ਹੈ ਜਿੱਥੇ ਮਨ ਪ੍ਰਾਣਾਂ ਦੀ ਸਵਾਰੀ ਛੱਡਕੇ ਇਸਥਿਤ ਹੁੰਦਾ ਹੈ? ੨. ਦੇਖੋ, ਆਵਾਹਨ.
Source: Mahankosh