ਅਵਿਖਾਦ
avikhaatha/avikhādha

Definition

ਸੰ. ਅਵਿਸਾਦ. ਵਿ- ਜੋ ਵਿਸਾਦ (ਦਿਲ ਟੁੱਟਣ) ਰਹਿਤ ਹੈ. ਜੋ ਢਹਿਂਦੀ ਕਲਾ ਵਿੱਚ ਨਹੀਂ ਹੁੰਦਾ। ੨. ਆਲਸ ਬਿਨਾ। ੩. ਘਬਰਾਹਟ ਬਿਨਾ.
Source: Mahankosh