ਅਵਿਛਿੰਨ
avichhinna/avichhinna

Definition

ਸੰ. अविच्छिन्न. ਵਿ- ਜੋ ਵਿੱਛਿੰਨ (ਅਲਗ) ਨਹੀਂ. ਅਖੰਡ. ਅਟੁੱਟ.
Source: Mahankosh