ਅਵਿਜਾਤਾ
avijaataa/avijātā

Definition

ਵਿ- ਅਪਜਾਤੀ ਵਾਲਾ. ਨੀਚ. "ਤੁਮਰਾ ਜਨ ਜਾਤਿ ਅਵਿਜਾਤਾ ਹਰਿ ਜਪਿਉ." (ਬਸੰ ਮਃ ੪) ੨. ਅਵਿਗ੍ਯਾਤ. ਨਾ ਜਾਣਿਆ ਹੋਇਆ.
Source: Mahankosh