ਅਵਿਨਯ
avinaya/avinēa

Definition

ਸੰ. ਸੰਗ੍ਯਾ- ਵਿਨਯ (ਨੰਮ੍ਰਤਾ) ਦਾ ਅਭਾਵ. ਅਸਭ੍ਯਤਾ. ਢੀਠਤਾ. ਉੱਜਡਪੁਣਾ.
Source: Mahankosh