ਅਵੀਚਾਰੀ
aveechaaree/avīchārī

Definition

ਵਿ- ਵਿਚਾਰ ਨਾ ਕਰਨ ਵਾਲਾ. ਵਿਵੇਕ ਹੀਨ. "ਹਮ ਦੀਨ ਮੂਰਖ ਅਵੀਚਾਰੀ." (ਮਲਾ ਮਃ ੩)
Source: Mahankosh