ਅਵੋਜ
avoja/avoja

Definition

ਵਿ- ਅਵ- ਓਜ. ਬਲ ਰਕ੍ਸ਼੍‍ਕ. ਬਲ ਦੀ ਰਖ੍ਯਾ ਕਰਨ ਵਾਲਾ. "ਅਵੋਜਸ੍‌ਚ." (ਗ੍ਯਾਨ)
Source: Mahankosh